Love Quotes in Punjabi
Quotes

Love Quotes in Punjabi

Aug 17, 2022

ਸਾਨੂੰ ਬਾਦਸਾਹੀ ਨਹੀ ਇਨਸਾਨੀਅਤ ਅਦਾ ਕਰ ਮੇਰੇ ਰੱਬਾ .ਅਸੀ ਲੋਕਾਂ ਤੇ ਨਹੀਂ ਦਿਲਾ ਤੇ ਰਾਜ ਕਰਨਾ..

ਪਾਣੀ ਖੂਹਾਂ ਦਾ ਤੇ ਪਿਆਰ ਰੂਹਾਂ ਦਾ ਕਿਸਮਤ ਵਾਲੇ ਨੂੰ ਹੀ ਮਿੱਲਦਾ।


ਬੇਚੈਨ ਭਰੀ ਜਿ਼ੰਦਗੀ ਚ ਮੇਰਾ ਸਕੂਨ ਏ ਤੂੰ

ਤੇਰੇ ਸਿਵਾ ਕਿਸੇ ਨੂੰ ਦੋ ਪਲ ਨਾ ਦੇਵਾ ਦਿੱਲ ਤਾਂ ਬੜੇ ਦੂਰ ਦੀ ਗੱਲ ਏ |


ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ, ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ

ਨਫ਼ਰਤ ਆਕੜ ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ।


Ishq taan oh e Jo door reh ke v kita jaye
Jo kol e us nu taan har koi chah lainda e..!!✌

ਇਸ਼ਕ ਤਾਂ ਉਹ ਏ ਜੋ ਦੂਰ ਰਹਿ ਕੇ ਵੀ ਕੀਤਾ ਜਾਏ
ਜੋ ਕੋਲ ਏ ਉਸ ਨੂੰ ਤਾਂ ਹਰ ਕੋਈ ਚਾਹ ਲੈਂਦਾ ਏ..!!


Ishq de raha vich bethe karde aa heere teri wait  nee 😍
sinne vicho jaan bahr ho jani hogi je tu late nee😢

ਇਸ਼ਕ ਦੇ ਰਾਹਾਂ ਵਿੱਚ ਬੈਠੇ ਕਰਦੇ ਹੀਰੇ ਤੇਰੀ wait ਨੀ
ਸੀਨੇ ਵਿੱਚੋਂ ਜਾਨ ਬਾਹਰ ਹੋ ਜਾਣੀ ਹੋ ਗਈ ਜੇ ਤੂੰ late ਨੀ


ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋਈ ਸੋਹਣਾ ਹੈ ਜਾਂ ਨਹੀਂ

ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਵੇਖਿਆ ਹੀ ਨਹੀਂ

ਸੰਗਦਾ ਸੰਗਦਾ ਚੰਨ ਉਹੀ

ਬੱਦਲਾਂ ਓਹਲੇ ਲੁਕ ਜਾਵੇ

ਮੈਂ ਤੈਨੂੰ ਮੰਗਣਾ ਰੱਬ ਤੋਂ ਨੀ

ਕਿਤੇ ਕਾਸ਼ ਤੋਂ ਤਾਰਾ ਟੁੱਟ ਜਾਵੇ

ਪਿਆਰ ਤਾਂ ਦੂਰ ਦੀ

ਗੱਲ ਆਉਂਦੀ ਸੱਜਣਾ

ਜੇ ਸਾਡੇ ਜਿੰਨੀ ਤੇਰੀ ਕੋਈ

Wait ਵੀ ਕਰੇ ਨਾ !

ਤਾਂ ਦੱਸੀ ਜ਼ਰੂਰ ।


ਸਾਨੂੰ ਆਦਤ ਨਹੀਂ ਹਰ ਇੱਕ ਤੇ ਮਰ ਮਿਟਣ, ਪਰ ਤੇਰੇ ਚ ਗੱਲ ਹੀ

ਕੁੱਝ ਅਜਿਹੀ ਸੀ ਕਿ ਦਿਲ ਨੂੰ ਸੋਚਣ ਦਾ TIME ਹੀ ਨੀ ਮਿਲਿਆ,

ਨਫ਼ਰਤ ਵੀ ਕਰਕੇ ਦੇਖ ਲਵੋ

ਪਰ ਤੁਹਾਡਾ ਸਰਨਾ ਜਦੋਂ ਅਸੀ

ਨਿਭਾਇ ਦਿਲੋਂ ਤੁਸੀ ਜਰਨਾ ਨਈ

ਉਸਨੂੰ ਮੇਰੀ ਸਾਦਗੀ ਪਸੰਦ ਆ,,
ਤੇ ਮੈਨੂੰ ਉਹਦਾ ਰੀਝ ਲਾ ਤੱਕਣਾ,


ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ , ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ
ਮੇਰੀ ਜ਼ਿੰਦਗੀ ਦਾ ਆਖਰੀ ਅਰਮਾਨ ਏ ਤੂ , ਮੇਰੀ ਸੋਹਿਣਆਂ,ਸੋਹਨਾ ਜਹਾਨ ਏ ਤੂ


ਪਿਆਰ ਕੀ ਬੂਖ ਹੋਤੀ ਹੈ ਜਿਸੇ ਵੋ ਜਾਤ ਨਹੀ ਪੂਛਤਾ,
😯ਪੇਟ ਕੀ ਬੂਖ ਹੋਤੀ ਹੈ ਜਿਸੇ ਵੋ ਸੁਆਦ ਨਹੀ ਪੂਛਤਾ,


ਗੱਲ ਤਾ ਸੱਜਣਾ ਦਿਲ ❤️ ਮਿਲੇ ਦੀ ਏ ..ਨਜ਼ਰਾਂ 👀 ਤਾ ਰੋਜ਼ ਹਜ਼ਾਰਾ ਨਾਲ ਮਿਲਦੀਆਂ ਨੇ
ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ, ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ


ਜੇ ਹੋ ਗਈ ਏ ਦਿਲਾ ਹੁਣ ਤੂੰ ਮਾਫ ਕਰੀਂ, ਉਝ ਏ ਇਸ਼ਕ ਤੇ ਗਲਤੀ ਕੋਈ ਸੋਚ ਕੇ ਨੀ ਕਰਦਾ.
ਕੋਈ ਕਿਸੇ ਨਾ ਕਿਸੇ ਵਿੱਚ ਖੋ ਹੀ ਜਾਂਦਾ, ਜ਼ਮੀਨ ਬੰਜਰ ਨੂੰ ਬਰਸਾਤ ਨਾਲ ਇਸ਼ਕ ਹੋ ਹੀ ਜਾਂਦਾ।.


ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ ਕਿਸੇ ਦੀ ਨਜ਼ਰ ਕਰਾਉੰਦੀ ਹੈ!

(Visited 85 times, 1 visits today)

Leave a Reply

Your email address will not be published. Required fields are marked *